SC99Gaming, ਏਕ ਤੋ ਏਕ ਨੇ ਰਹੇ ਜੋ ਵਿਕਣੇ ਪੈਸੇ ਨੇ ਪਾਤੇ ਓ ਯਾਰਾ ਚ ਫਿਕ ਨੇ ਐਥੇ ਕਿਸੀ ਦੀ ਨਾ ਕੋਯੀ ਏ reality ਬੰਦੇ ਓ ਹੈ ਨੀ ਰਹੇ ਜੋ ਲਿਖਣੇ ਪੈਸੇ ਦੇ ਜੋਰਾਂ ਤੇ ਲਿਖਦੇ ਲਿਖਣੇ ਹੁਸਨ ਦੀ ਗੱਲ ਕਿ ਬਾਡੀ’ਆਂ ਫਿਕ ਨੇ Lip ਤੇ ਲੱਕ, ਬਾਲ ਤੇ ਆਖ Fashion ਬਣਾ ਲੇਯਾ ਕੁੜੀ ਹਰ ਏਕ ਨੇ ਤੇਰੇ ਕੋ ਤੇਰੇ, ਮੇਰੇ ਕੋ ਮੇਰੇ ਦਿਲ ਹੁੰਦੇ ਕਾਲੇ ਜੋ ਕਾਲੇ ਹਨੇਰੇ ਮਿਹਨਤ ਦਾ ਮੁੱਲ ਨਾ ਹਰ ਨੂ ਪਤਾ ਏ ਓਹਨੂ ਪਤਾ ਜਿਹਨੇ ਕਪੜੇ ਲਬੇੜੇ ਗੱਲ ਆ ਰਿਹਗੀ ਏ ਨਦਰ ਨੀ ਰਹੀ ਬੇਬੇ ਤੇ ਬਾਪੂ ਦੀ ਕਦਰ ਨੀ ਰਹੀ ਓਹਦੇ ਤੋ ਪੁਛਹੋਂ ਕੇ ਬਾਪੂ ਕਿ ਹੁੰਦਾ ਏ ਜਿਹਦੇ ਨਾਲ ਬਾਪੂ ਤੇ mother ਨੀ ਰਹੀ ਬਿਨਾ ਅਕਲ ਤੋ ਬਈ ਨਕਲ ਨੀ ਹੁੰਦੀ ਦਿਲ ਲਗੇ ਕਖ ਬਈ ਸ਼ਕਲ ਨੀ ਹੁੰਦੀ ਵੱਡੇ ਅਮੀਰਾਂ ਤੋ happy ਨੇ ਜ਼ਯਾਦਾ ਜਿਹਨਾ ਦੇ ਪੈਰਾਂ ਚ ਚੱਪਲ ਨੀ ਹੁੰਦੀ ਚੰਗੀ ਕ੍ਯੂਂ ਕਿਹੰਦੇ ਨੀ ਕੁੜੀ ਨਾਲ ਯਾਰੀ ਭੰਡ ਕੇ ਯਾਰਾਂ ਚ ਮਾਰਦੇ ਤਾਲੀ ਜਿਹਦੀ ਕੁੜੀ ਤੋ ਜੀ ਮਿਲਦੇ ਜਵਾਬ ਓ automatically ਵੱਜਦੀ ਆ ਮਾੜੀ ਮਾਤਾ ਕੀਤੇ ਅੱਜੇ ਗੋਊ ਆ ਮਾਤਾ ਜਿਹਨੇ ਆ ਜੈਮਿਯਾ ਓਹਨੂ ਭੁਲਾਤਾ ਮਾ ਦੀ ਨੀ ਪੂਜਾ ਗੋਊ ਦੀ ਹੁੰਦੀ ਏ ਲੋਕਾਂ ਨੇ urine ਵੀ ਏ ਵਿਕਕਣਾ ਲਤਾ ਮੈਂ ਨੀ ਕਿਹੰਦਾ ਕੇ ਮੈਂ ਆ ਬਹਲਾ ਸੇਆਨਾ 21 ਸਾਲਾਂ ਦਾ ਮੈਂ ਆਂ ਨਿਯਾਨਾ ਜਾਂਦੇ ਜਾਂਦੇ ਬਾਪੂ ਏਨਾ ਸਿਖਾ ਗਯਾ ਹੱਕ ਦਾ ਖਾਯੀ ਓ ਜਿੰਨਾ ਵੀ ਖਾਣਾ ਔਜਲਾ ਨੀ ਔਜਲਾ ਸੱਚੀ ਦਸਾ ਫਕਰ ਏ ਜਿਵੇ life set ਏ, ਪੈਸੇ ਦਾ ਨਾ ਚੱਕਰ ਏ ਦਿਲੋਂ ਜਿਹੜਾ ਨਿਕਲੇਯਾ
India
@

Yes, we have the subscriber count, Creator Authority Score for Shanky Viral's Youtube channel, average likes, average comments, and average video views.
Yes, you can get verified contact details. Please log in to the Qoruz platform to access them.
The subscriber count for Shanky Viral's Youtube channel is 540.0K as of March 2024.
The average video views for Shanky Viral's Youtube channel is 343
The average number of likes for each of Shanky Viral's videos is 7
The average number of comments each of Shanky Viral's videos gets is 1
With the Qoruz Fake Follower Checker, you can make informed decisions about your influencer marketing partnerships. No more guesswork, no more wasted resources. Just genuine connections that drive real results for your brand.